Friday, December 19, 2025
BREAKING
ਵੱਡੀ ਖ਼ਬਰ : ਦਿੱਲੀ ਬੰਬ ਧਮਾਕੇ ਮਾਮਲੇ 'ਚ NIA ਨੂੰ ਵੱਡੀ ਸਫਲਤਾ, ਇਕ ਹੋਰ ਮੁਲਜ਼ਮ ਗ੍ਰਿਫ਼ਤਾਰ ਨਵੇਂ ਸਾਲ 'ਚ ਮਹਿੰਗਾਈ ਤੋਂ ਰਾਹਤ ਦੀ ਉਮੀਦ: CNG-PNG ਸਸਤੀਆਂ ਤੇ LPG ਦੇ ਵੀ ਘਟ ਸਕਦੇ ਹਨ ਭਾਅ ਅੰਮ੍ਰਿਤਪਾਲ ਸਿੰਘ ਦਾ ਸੰਸਦ ਸੈਸ਼ਨ 'ਚ ਸ਼ਾਮਲ ਹੋਣ ਦਾ ਰਾਹ ਬੰਦ, ਹਾਈਕੋਰਟ ਨੇ ਖਾਰਜ ਕੀਤੀ ਪਟੀਸ਼ਨ ਨਵੇਂ ਸਾਲ ਤੋਂ ਕਾਰ ਖ਼ਰੀਦਣਾ ਹੋ ਜਾਵੇਗਾ ਹੋਰ ਮਹਿੰਗਾ , ਇਨ੍ਹਾਂ ਕੰਪਨੀਆਂ ਨੇ ਵਧਾ ਦਿੱਤੀਆਂ ਹਨ ਕੀਮਤਾਂ ਸ਼ਹੀਦੀ ਸਭਾ ਦੇ ਪ੍ਰਬੰਧਾਂ ਸਬੰਧੀ ਸਿਹਤ ਮੰਤਰੀ ਨੇ ਕੀਤੀ ਮੀਟਿੰਗ, ਸੰਗਤਾਂ ਨੂੰ 24 ਘੰਟੇ ਮਿਲਣਗੀਆਂ ਸਿਹਤ ਸੇਵਾਵਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਵਕੀਲਾਂ ਦੀ ਹੜਤਾਲ ਖ਼ਤਮ ਹਾਈਕੋਰਟ ਤੋਂ ਰਾਹਤ ਨਾ ਮਿਲਣ ’ਤੇ ਸੁਪਰੀਮ ਕੋਰਟ ਪੁੱਜੇ ਮਜੀਠੀਆ ਮੋਹਾਲੀ ’ਚ ਆਪ 24, ਕਾਂਗਰਸ 14, ਅਕਾਲੀ ਦਲ 11 ’ਤੇ ਜੇਤੂ, ਭਾਜਪਾ ਖਾਤਾ ਵੀ ਨਾ ਖੋਲ੍ਹ ਸਕੀ ਰਾਜ ਸਭਾ 'ਚ ਡਿਜੀਟਲ ਸਮੱਗਰੀ 'ਤੇ ਨਿਰਪੱਖ ਵਰਤੋਂ ਤੇ Copyright Strikes 'ਤੇ ਬੋਲੇ ਰਾਘਵ ਚੱਢਾ ਵੱਡੀ ਖ਼ਬਰ: ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ

ਪੰਜਾਬ

ਗੈਂਗਸਟਰਾਂ ਦੇ ਦਬਦਬੇ  ਮੈਦਾਨ ਬਣੀ ਕਬੱਡੀ, ਪਿਛਲੇ ਪੰਜ ਸਾਲਾ 'ਚ ਦਰਜਨ ਦੇ ਕਰੀਬ ਖਿਡਾਰੀਆ ਦਾ ਹੋ  ਚੁੱਕਾ ਹੈ  ਮੈਦਾਨ ਵਿੱਚ ਕਤਲ

18 ਦਸੰਬਰ, 2025 06:13 PM

ਨਵਾਸ਼ਹਿਰ (ਮਨੋਰੰਜਨ ਕਾਲੀਆ) : ਪੰਜਾਬ ਵਿੱਚ  ਕਬੱਡੀ ਪਿਛਲੇ ਕੁਝ ਸਾਲਾ ਤੋ   ਖੇਡ ਨਹੀ  ਰਹੀ ਬਲਿਕ ਗੈਗਸਟਾਰਾ ਵਿਚਾਲੇ  ਦਬਦਬੇ ਦਾ ਮੈਦਾਨ ਬਣ ਚੁੱਕੀ ਹੈ | ਪਿਛਲੇ ਪੰਜ ਸਾਲਾ  ਤੋ ਹੁਣ ਤੱਕ ਕਬੱਡੀ ਨਾਲ ਜੁੜੇ ਦਰਜਨ ਦੇ  ਕਰੀਬ ਖਿਡਾਰੀਆ ਅਤੇ ਪ੍ਰੋਮਟਰਾ ਦਾ ਗੋਲੀਆ ਮਾਰ ਕੇ   ਖੇਡ ਦੇ ਮੈਦਾਨ ਵਿੱਚ ਕਤਲ ਕੀਤਾ ਜਾ ਚੁੱਕਾ ਹੈ |
 ਪੁਲਿਸ ਦੇ ਅਨੁਸਾਰ ਇਨਾ ਹੱਤਿਆਵਾ ਦੇ ਪਿੱਛੇ ਇਕ ਅਪਰਾਧਿਕ ਢਾਂਚਾ ਕੰਮ ਕਰ ਰਿਹਾ  ਹੈ |ਜਿਸ ਵਿੱਚ ਗੈਗਸਟਰਾ  ਅਤੇ ਉਨਾ ਦੇ ਸਹਿਯੋਗੀ ਸ਼ੂਟਰ  ਭਾਰੀ ਗਿਣਤੀ ਵਿੱਚ ਸ਼ਾਮਿਲ ਹਨ | ਜਾਂਚ ਏਜੰਸੀਆ ਦਾ ਮੰਨਣਾ ਹੈ ਕਿ  ਇਨਾ ਹੱਤਿਆਵਾ ਦਾ ਕਾਰਨ ਕਬੱਡੀ ਟੂਰਨਾਮੇਟ ਦੇ ਨਾਮ ਤੇ ਵਿਦੇਸ਼ ਤੋ ਹੋ ਰਹੀ ਫਡਿੰਗ ਗੈਗ ਤੇ  ਕੰਟਰੋਲ ਤੇ ਮੈਚਾ ਤੇ ਕਬਜਾ ਹੈ |

ਇਸ ਖੂਨ ਚੱਕਰ ਦੀ ਸ਼ੁਰੂਆਤ 2020  ਵਿੱਚ ਕਪੂਰਥਲਾ ਕਬੱਡੀ ਖਿਡਾਰੀ ਅਰਵਿੰਦਰਜੀਤ ਸਿੰਘ ਪੱਡਾ ਅਤੇ ਜਲੰਧਰ ਦੇ ਸ਼ਾਹਕੋਟ ਵਿੱਚ ਸੰਦੀਪ ਨੰਗਲ ਅੰਬੀਆ ਦੀ ਹੱਤਿਆ ਨਾਲ ਹੋਈ   | ਸ਼ੁਰੂ ਵਿੱਚ ਪੁਲਿਸ ਨੇ ਇਸ ਨੂੰ  ਨਿੱਜੀ ਰੰਜਿਸ਼ ਦੱਸਿਆ ਪਰ ਬਾਦ ਵਿੱਚ ਇਹ ਸਾਫ ਹੋ ਗਿਆ ਕਿ ਹੱਤਿਆ ਦੀ ਅਸਲੀ ਵਜਾ ਕਬੱਡੀ ਟੂਰਨਾਮੇਟ ਦੀ ਕਮਾਈ ਅਤੇ ਗੈਗ ਲਈ ਖਿਡਾਰੀਆ ਤੇ ਕੰਟਰੋਲ ਸੀ |

ਇਥੋ ਹੀ ਕਬੱਡੀ ਦੇ ਗੈਗਸਸਟਾਰਾ ਦਾ ਖੁੱਲਾ ਦਖਲ ਹੋਣਾ ਮੰਨਿਆ ਜਾਦਾ ਹੈ | ਹਾਲ ਹੀ ਵਿੱਚ 4ਨਵਬੰਰ ਨੂੰ  ਲੁਧਿਆਣਾ ਵਿੱਚ ਕੱਬਡੀ ਖਿਡਾਰੀ ਗੁਰਵਿੰਦਰ ਸਿੰਘ ਦੀ ਹੱਤਿਆ ਕਰਕੇ ਲਾਰੈਸ ਗੈਗ ਨੇ ਇਸਦੀ ਜਿੰਮੇਵਾਰੀ ਲਈ | ਇਸ ਹੱਤਿਆ ਦੇ ਬਾਦ ਪੰਜਾਬ ਤੇ ਕਨੇਡਾ, ਯੂਕੇ ਅਤੇ ਅਮਰੀਕਾ  ਤੱਕ ਦੇ ਖਿਡਾਰੀਆ ਵਿੱਚ ਗੈਗਸਟਰਾ ਦਾ ਖੌਫ ਵੱਧ ਗਿਆ | ਹੁਣ ਪਿਛਲੇ  ਦਿਨੀ ਮੁਹਾਲੀ ਦੇ ਸੁਹਾਣਾ ਵਿੱਚ ਚੱਲ ਰਹੇ ਕਬੱਡੀ ਟੂਰਨਾਮੈਟ ਵਿੱਚ  ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਬਲਾਚੌਰੀਆ ਦੀ ਸੈਲਫੀ ਦੇ ਚੱਕਰ ਵਿੱਚ ਗੋਲੀਆ ਮਾਰ ਕੇ ਹੱਤਿਆ  ਕਰ ਦਿੱਤੀ | ਜਿਸ ਨੂੰ  ਲੈ ਕੇ ਪੂਰੇ ਪੰਜਾਬ ਵਿੱਚ ਸੋਗ ਦੀ ਲਹਿਰ ਪਾਈ ਗਈ |

ਕਬੱਡੀ 'ਚ ਹਰ ਸਾਲ ਹੁੰਦਾ ਹੈ ਕਰੋੜਾ ਦਾ ਨਿਵੇਸ਼
ਪੰਜਾਬ ਸਮੇਤ ਵਿਦੇਸ਼ਾ ਵਿੱਚ ਹਰ ਸਾਲ ਹੋਣ ਵਾਲੇ ਕਬੱਡੀ ਟੂਰਨਾਮੈਟ ਵਿੱਚ ਲਗਭਗ 35 ਤੋ 50 ਕਰੋੜ ਰੁ ਦਾ ਨਿਵੇਸ਼ ਹੁੰਦ ਹੈ ਅਤੇ ਫਿਰ ਕਰੋੜਾ ਦਾ ਸੱਟਾ ਲੱਗਦਾ ਹੈ | ਗੈਗਸਟਾਰ ਆਪਣੇ ਪ੍ਰਭਾਵਸ਼ਾਲੀ ਲੋਕਾ ਰਾਹੀ ਨਵੇ ਕਬੱਡੀ ਕਲੱਬ ਬਣਾਵਾਉਦੇ ਹਨ ਜਾ ਮੌਜੂਦਾ ਕਲੱਬਾ ਵਿੱਚ ਹਿੱਸੇਦਾਰੀ ਲੈਦੇ ਹਨ | ਖਿਡਾਰੀਆ ਦੇ ਦਬਾਅ ਪਾਇਆ ਜਾਦਾ ਹੈ ਉਹ ਉਨਾ ਹੀ ਕਲੱਬਾ ਵੱਲੋਂ ਖੇਡਣ |  ਇਨਕਾਰ ਕਰਨ ਤੇ ਖਿਡਾਰੀਆ ਨੂੰ  ਆਰਥਿਕ ਨੁਕਸਾਨ , ਕਰੀਅਰ ਖਤਮ ਕਰਨ ਦੀ ਧਮਕੀ ਦਿੱਤੀ ਜਾਦੀ ਹੈ | ਕਨੇਡਾ ਵਿਚ ਹਰ ਸਾਲ ਲਗਭਗ 40 ਤੋ ਵੱਧ ਕਬੱਡੀ ਟੂਰਨਾਮੈਟ ਹੁੰਦੇ ਹਨ | ਜਿੰਨਾ ਵਿੱਚ ਵੱਡੀ ਮਾਤਰਾ 'ਚ  ਸੰਗਠਿਤ ਅਪਰਾਧ ਦਾ  ਪੈਸਾ ਲਗਾਉਣ ਦੇ ਦੋਸ਼ ਹਨ | ਪਿਛਲੇ ਦੋ ਸਾਲਾ ਤੋ  ਕਬੱਡੀ ਨਾਲ ਜੁੜੀਆ  ਦਰਜਨ ਦੇ ਕਰੀਬ ਹਿੰਸਕ ਘਟਨਾਵਾ ਸਾਹਮਣੇ ਆਈਆ ਹਨ | ਜਾਂਚ ਵਿੱਚ  ਸਾਹਮਣੇ ਆਈਆ  ਹੈ ਕਿ ਇਹ ਗੈਰ ਕਾਨੂੰਨੀ ਤੌਰ ਤੇ ਅੰਡਰਵਲਰਡ ਦੀ ਵੱਡੀ ਕਮਾਈ ਦਾ ਜਰੀਆ ਬਣ ਚੁੱਕੀ ਹੈ | ਗੈਗਸਟਾਰ ਨਾ ਸਿਰਫ ਖਿਡਾਰੀਆ ਅਤੇ ਕਲੱਬਾ ਨੂੰ  ਕੰਟਰੋਲ ਕਰਦੇ ਹਨ ਬਲਿਕ ਮੈਚ ਦੇ ਨਤੀਜਿਆ ਤੇ ਵੀ ਕਰੋੜਾ ਦਾ ਸੱਟਾ ਲਗਾਉਦੇ ਹਨ |

Have something to say? Post your comment

ਅਤੇ ਪੰਜਾਬ ਖਬਰਾਂ

ਅੰਮ੍ਰਿਤਪਾਲ ਸਿੰਘ ਦਾ ਸੰਸਦ ਸੈਸ਼ਨ 'ਚ ਸ਼ਾਮਲ ਹੋਣ ਦਾ ਰਾਹ ਬੰਦ, ਹਾਈਕੋਰਟ ਨੇ ਖਾਰਜ ਕੀਤੀ ਪਟੀਸ਼ਨ

ਅੰਮ੍ਰਿਤਪਾਲ ਸਿੰਘ ਦਾ ਸੰਸਦ ਸੈਸ਼ਨ 'ਚ ਸ਼ਾਮਲ ਹੋਣ ਦਾ ਰਾਹ ਬੰਦ, ਹਾਈਕੋਰਟ ਨੇ ਖਾਰਜ ਕੀਤੀ ਪਟੀਸ਼ਨ

ਸ਼ਹੀਦੀ ਸਭਾ ਦੇ ਪ੍ਰਬੰਧਾਂ ਸਬੰਧੀ ਸਿਹਤ ਮੰਤਰੀ ਨੇ ਕੀਤੀ ਮੀਟਿੰਗ, ਸੰਗਤਾਂ ਨੂੰ 24 ਘੰਟੇ ਮਿਲਣਗੀਆਂ ਸਿਹਤ ਸੇਵਾਵਾਂ

ਸ਼ਹੀਦੀ ਸਭਾ ਦੇ ਪ੍ਰਬੰਧਾਂ ਸਬੰਧੀ ਸਿਹਤ ਮੰਤਰੀ ਨੇ ਕੀਤੀ ਮੀਟਿੰਗ, ਸੰਗਤਾਂ ਨੂੰ 24 ਘੰਟੇ ਮਿਲਣਗੀਆਂ ਸਿਹਤ ਸੇਵਾਵਾਂ

ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਵਕੀਲਾਂ ਦੀ ਹੜਤਾਲ ਖ਼ਤਮ

ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਵਕੀਲਾਂ ਦੀ ਹੜਤਾਲ ਖ਼ਤਮ

ਹਾਈਕੋਰਟ ਤੋਂ ਰਾਹਤ ਨਾ ਮਿਲਣ ’ਤੇ ਸੁਪਰੀਮ ਕੋਰਟ ਪੁੱਜੇ ਮਜੀਠੀਆ

ਹਾਈਕੋਰਟ ਤੋਂ ਰਾਹਤ ਨਾ ਮਿਲਣ ’ਤੇ ਸੁਪਰੀਮ ਕੋਰਟ ਪੁੱਜੇ ਮਜੀਠੀਆ

ਮੋਹਾਲੀ ’ਚ ਆਪ 24, ਕਾਂਗਰਸ 14, ਅਕਾਲੀ ਦਲ 11 ’ਤੇ ਜੇਤੂ, ਭਾਜਪਾ ਖਾਤਾ ਵੀ ਨਾ ਖੋਲ੍ਹ ਸਕੀ

ਮੋਹਾਲੀ ’ਚ ਆਪ 24, ਕਾਂਗਰਸ 14, ਅਕਾਲੀ ਦਲ 11 ’ਤੇ ਜੇਤੂ, ਭਾਜਪਾ ਖਾਤਾ ਵੀ ਨਾ ਖੋਲ੍ਹ ਸਕੀ

ਵੱਡੀ ਖ਼ਬਰ: ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ

ਵੱਡੀ ਖ਼ਬਰ: ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ

ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਵੱਡੀ ਜਿੱਤ ਮਗਰੋਂ CM ਮਾਨ ਦਾ ਪਹਿਲਾ ਬਿਆਨ, ਵਿਰੋਧੀਆਂ ਨੂੰ ਦਿੱਤਾ ਜਵਾਬ

ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਵੱਡੀ ਜਿੱਤ ਮਗਰੋਂ CM ਮਾਨ ਦਾ ਪਹਿਲਾ ਬਿਆਨ, ਵਿਰੋਧੀਆਂ ਨੂੰ ਦਿੱਤਾ ਜਵਾਬ

ਪੰਜਾਬ 'ਚ 2026 ਤੋਂ ਸ਼ੁਰੂ ਹੋਵੇਗੀ ਨਵੀਂ ਯੋਜਨਾ! ਚੋਣ ਨਤੀਜਿਆਂ ਮਗਰੋਂ ਅਰਵਿੰਦ ਕੇਜਰੀਵਾਲ ਨੇ ਕੀਤਾ ਐਲਾਨ

ਪੰਜਾਬ 'ਚ 2026 ਤੋਂ ਸ਼ੁਰੂ ਹੋਵੇਗੀ ਨਵੀਂ ਯੋਜਨਾ! ਚੋਣ ਨਤੀਜਿਆਂ ਮਗਰੋਂ ਅਰਵਿੰਦ ਕੇਜਰੀਵਾਲ ਨੇ ਕੀਤਾ ਐਲਾਨ

ਖਰੜ 'ਚ 2 ਸਕੂਲੀ ਬੱਸਾਂ ਦੀ ਆਪਸ 'ਚ ਟੱਕਰ, ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ

ਖਰੜ 'ਚ 2 ਸਕੂਲੀ ਬੱਸਾਂ ਦੀ ਆਪਸ 'ਚ ਟੱਕਰ, ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ

ਡਾਕਟਰਾ ਨੂੰ  ਹੁਣ ਦਵਾਈ ਦੀ ਸਾਫ ਪਰਚੀ ਲਿਖਣਾ ਹੋਵੇਗਾ ਜਰੂਰੀ

ਡਾਕਟਰਾ ਨੂੰ  ਹੁਣ ਦਵਾਈ ਦੀ ਸਾਫ ਪਰਚੀ ਲਿਖਣਾ ਹੋਵੇਗਾ ਜਰੂਰੀ